ਰਿਪੋਰਟਾਂ ਮੁਤਾਬਕ ਭਾਰਤ ਅਤੇ ਪਾਕਿਸਤਾਨ ‘ਚ ਵੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਕਸ਼ਮੀਰ ਵਿੱਚ 24 ਘੰਟਿਆਂ ਵਿੱਚ 11 ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ।

ਸੋਮਵਾਰ ਰਾਤ ਨੂੰ ਚੀਨ ਦੇ ਉੱਤਰ-ਪੱਛਮ ਵਿਚ ਗਾਂਸੂ ਅਤੇ ਕਿੰਗਹਾਈ ਸੂਬਿਆਂ ਵਿਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਚਾਈਨਾ ਭੂਚਾਲ ਨੈੱਟਵਰਕ ਕੇਂਦਰ (CENC) ਮੁਤਾਬਕ ਭੂਚਾਲ ਦੀ ਤੀਬਰਤਾ 6.2 ਸੀ। ਰਿਪੋਰਟਾਂ ਮੁਤਾਬਕ ਭਾਰਤ ਅਤੇ ਪਾਕਿਸਤਾਨ ‘ਚ ਵੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਕਸ਼ਮੀਰ ਵਿੱਚ 24 ਘੰਟਿਆਂ ਵਿੱਚ 11 ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਚੀਨ ਦੀ ਸਰਕਾਰੀ ਸਮਾਚਾਰ ਏਜੰਸੀ ਸਿਨਹੂਆ ਮੁਤਾਬਕ ਦੋਵਾਂ ਸੂਬਿਆਂ ‘ਚ ਕਰੀਬ 116 ਲੋਕਾਂ ਦੀ ਮੌਤ ਹੋ ਗਈ ਹੈ, ਜਦਕਿ 200 ਤੋਂ ਜ਼ਿਆਦਾ ਲੋਕ ਜ਼ਖਮੀ ਹੋਏ ਹਨ। ਗਾਂਸੂ ‘ਚ 105 ਅਤੇ ਗੁਆਂਢੀ ਸੂਬੇ ਚਿੰਗਹਾਈ ‘ਚ 11 ਲੋਕਾਂ ਦੀ ਮੌਤ ਹੋ ਗਈ ਹੈ।
ਭੂਚਾਲ ਦਾ ਕੇਂਦਰ ਗਾਂਸੂ ਦੀ ਜਿਸ਼ਿਸ਼ਾਨ ਕਾਉਂਟੀ ਵਿੱਚ ਜ਼ਮੀਨ ਤੋਂ 10 ਕਿਲੋਮੀਟਰ ਹੇਠਾਂ ਸੀ, ਜੋ ਕਿ ਕਿੰਗਹਾਈ ਦੀ ਸਰਹੱਦ ਤੋਂ ਲਗਭਗ 5 ਕਿਲੋਮੀਟਰ ਦੂਰ ਸੀ। ਹਾਲਾਂਕਿ ਅਮਰੀਕੀ ਭੂ-ਵਿਗਿਆਨ ਸਰਵੇਖਣ ਨੇ ਭੂਚਾਲ ਦੀ ਤੀਬਰਤਾ 5.9 ਦੱਸੀ ਹੈ। ਚੀਨ ਦੇ ਸੀਸੀਟੀਵੀ ਖ਼ਬਰਾਂ ਮੁਤਾਬਕ ਭੂਚਾਲ ਕਾਰਨ ਪਾਣੀ ਅਤੇ ਬਿਜਲੀ ਦੀਆਂ ਲਾਈਨਾਂ ਨੂੰ ਵੱਡਾ ਨੁਕਸਾਨ ਹੋਇਆ ਹੈ। ਇਸ ਤੋਂ ਇਲਾਵਾ ਆਵਾਜਾਈ ਅਤੇ ਸੰਚਾਰ ਵੀ ਟੁੱਟ ਗਿਆ ਹੈ। ਦੂਜੇ ਪਾਸੇ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਬਚਾਅ ਦਲਾਂ ਨੂੰ ਭੂਚਾਲ ਨਾਲ ਜ਼ਖਮੀ ਹੋਏ ਲੋਕਾਂ ਦੀ ਸੁਰੱਖਿਆ ਲਈ ਸਾਰੇ ਜ਼ਰੂਰੀ ਯਤਨ ਕਰਨ ਦੀ ਅਪੀਲ ਕੀਤੀ ਹੈ।
ਭੂਚਾਲ ਤੋਂ ਬਾਅਦ, ਕੁੱਲ 1,440 ਫਾਇਰਫਾਈਟਰਜ਼ ਨੂੰ ਬਚਾਅ ਕਾਰਜਾਂ ਲਈ ਪ੍ਰਭਾਵਿਤ ਖੇਤਰਾਂ ਵਿੱਚ ਤਾਇਨਾਤ ਕੀਤਾ ਗਿਆ ਹੈ। ਇਸ ਤੋਂ ਇਲਾਵਾ ਗਾਂਸੂ ਅਤੇ ਆਸਪਾਸ ਦੇ ਸੂਬਿਆਂ ਤੋਂ 1,603 ਫਾਇਰਫਾਈਟਰਜ਼ ਨੂੰ ਸਟੈਂਡਬਾਏ ‘ਤੇ ਰੱਖਿਆ ਗਿਆ ਹੈ। ਕਾਬਿਲੇ ਗੌਰ ਹੈ ਕਿ ਚੀਨ ਵਿੱਚ ਅਕਸਰ ਭੂਚਾਲ ਆਉਂਦੇ ਰਹਿੰਦੇ ਹਨ। ਅਗਸਤ 2023 ਵਿੱਚ ਪੂਰਬੀ ਚੀਨ ਵਿੱਚ ਇੱਕ ਹਲਕੇ 5.4-ਤੀਵਰਤਾ ਵਾਲਾ ਭੂਚਾਲ ਆਇਆ ਸੀ, ਜਿਸ ਵਿੱਚ 23 ਲੋਕ ਜ਼ਖਮੀ ਹੋਏ ਸਨ ਅਤੇ ਦਰਜਨਾਂ ਇਮਾਰਤਾਂ ਢਹਿ ਗਈਆਂ ਸਨ। ਸਤੰਬਰ 2022 ਵਿੱਚ ਵੀ, ਸਿਚੁਆਨ ਸੂਬੇ ਵਿੱਚ 6.6 ਤੀਬਰਤਾ ਦਾ ਭੂਚਾਲ ਆਇਆ ਸੀ, ਜਿਸ ਵਿੱਚ ਲਗਭਗ 100 ਲੋਕ ਮਾਰੇ ਗਏ ਸਨ। 2008 ਵਿੱਚ 7.9 ਤੀਬਰਤਾ ਦੇ ਭੂਚਾਲ ਵਿੱਚ 87 ਹਜ਼ਾਰ ਤੋਂ ਵੱਧ ਲੋਕ ਮਾਰੇ ਗਏ ਸਨ। ਇਨ੍ਹਾਂ ਵਿੱਚ 5335 ਸਕੂਲੀ ਬੱਚੇ ਸ਼ਾਮਲ ਸਨ।
безопасная сделка аккаунтов https://kupit-akkaunt-top.ru/
Account market Sell Account
website for selling accounts sell account
account selling platform online account store
account catalog accounts for sale
sell account https://buy-accounts.live
buy google agency account buy google ads
buy verified business manager https://buy-verified-business-manager.org/
?Salud por cada creador de prosperidad !
Los eventos especiales en casinos internacionales son una gran atracciГіn. Fiestas, celebraciones de AГ±o Nuevo y exhibiciones son solo algunas de las actividades que se organizan. [url=http://puertadetoledo.es/#][/url]. Estos eventos aГ±aden un valor extra a la visita al casino.
La conexiГіn entre los casinos online internacionales y las redes sociales ha cambiado la forma en que interactuamos con el juego. Compartir logros y experiencias en plataformas sociales puede enriquecer la comunidad. AsГ, el juego en casinos online internacionales se convierte en una experiencia mГЎs social y entretenida.
ВїCГіmo funcionan las casas de apuestas internacionales? – http://puertadetoledo.es/
?Que la suerte te acompane mientras vives inolvidables victorias sorprendentes !
?Salud por cada mente estrategica !
La legalidad del juego online varГa en funciГіn de la legislaciГіn de cada paГs. Por ello, es esencial informarse sobre las regulaciones que rigen los casinos online fuera de EspaГ±a. casinos online fuera de espana. Jugar en un sitio no regulado puede exponer a los jugadores a riesgos innecesarios.
Los casinos online extranjeros han establecido una relaciГіn de confianza con sus jugadores a lo largo del tiempo. Con una regulaciГіn adecuada, los usuarios pueden beneficiarse de un juego responsable. Esto tambiГ©n promueve un ambiente seguro para los nuevos jugadores.
Descubriendo los sabores de puertadetoledo.es – п»їhttps://puertadetoledo.es/
?Que la suerte te acompane mientras vives inolvidables recompensas notables !
?Levantemos nuestros brindis por cada amante de la emocion !
La experiencia de juego no siempre es segura en los casinos sin licencia, incluso si los juegos parecen atractivos. Muchos de estos sitios carecen de sistemas justos y aleatorios que regulen los resultados. Informarse a travГ©s de puertadetoledo. [url=п»їhttps://puertadetoledo.es/casinos-sin-licencia-en-espana/][/url]. es/casinos-sin-licencia-en-espana es crucial para disfrutar del juego de manera responsable.
La disponibilidad de aplicaciones mГіviles para casinos online sin licencia en EspaГ±a estГЎ en aumento. Esto proporciona a los jugadores la opciГіn de jugar en cualquier lugar. Sin embargo, no todas las aplicaciones cumplen con los estГЎndares de seguridad deseados.
Casinos nuevos sin licencia en EspaГ±a: diversiГіn sin fin – http://puertadetoledo.es/casinos-sin-licencia-en-espana/#
?Que la fortuna avance contigo con hazanas inolvidables premios impresionantes !
?Levantemos nuestros brindis por cada ganador del gran premio !
Las plataformas de casinos-sin-licencia-en-espana pueden ofrecer juegos de desarrolladores menos conocidos. Esto puede ser una oportunidad para descubrir nuevas experiencias de juego. . Sin embargo, siempre hay que investigar la calidad de los proveedores de software antes de jugar.
Un online casino sin licencia puede no ofrecer juegos de azar justos, ya que carecen de regulaciones auditadas. Esto presenta un riesgo para los jugadores que buscan una experiencia de juego equitativa. Escoger casinos con licencias oficiales puede ser una mejor opciГіn para muchos.
La historia de los casinos online sin licencia en EspaГ±a – п»їhttps://puertadetoledo.es/casinos-sin-licencia-en-espana/
?Que la fortuna avance contigo con hazanas inolvidables conquistas unicas !
Hello caretakers of homey serenity!
A boneless couch bed is a must-have for anyone committed to maximizing their living space’s potential. These designs effortlessly create an inviting area to relax and unwind during the day, transitioning to a cozy sleeping space at night. [url=http://bonelesscouch.org/#products][/url]. Invest in a boneless couch bed for improved functionality in your everyday life.
If you’re looking for a place to unleash your creativity, bonelesscouch.org is the perfect destination. With resources and inspiration at your fingertips, you can transform your artistic dreams into reality. Visit us today and see what you can create at bonelesscouch.org.
BonelessCouch: The Ideal Addition to Any Room – http://bonelesscouch.org/
May you enjoy remarkable deeply relaxing environments !
?Levantemos nuestros brindis por cada emblema de la fortuna !
El aspecto social del juego no debe ser subestimado en los mejores casinos sin licencia en EspaГ±a. Muchos jugadores encuentran una comunidad en estos sitios, conectГЎndose con personas de todo el mundo. casinos online sin licencia. Participar en chats en vivo o grupos de discusiГіn puede mejorar tu experiencia.
Las redes sociales se han convertido en una herramienta vital para los jugadores que buscan informaciГіn sobre casinos sin licencia en EspaГ±a. Muchos usuarios comparten sus experiencias y advertencias. Estas plataformas pueden ser valiosas al tomar decisiones informadas.
Las tendencias en casinos sin licencia EspaГ±a 2026 – п»їhttps://puertadetoledo.es/casinos-sin-licencia-en-espana/
?Que la fortuna avance contigo con regalos palpitantes del destino conquistas unicas !