ਮੁੱਖ ਮੰਤਰੀ ਵੱਲੋਂ ਬਜਟ 2024-25 ਦੀ ਸ਼ਲਾਘਾ; ਸੂਬੇ ਦੇ ਵਿਆਪਕ ਵਿਕਾਸ ਲਈ ‘ਰੰਗਲਾ ਪੰਜਾਬ’ ਬਣਾਉਣ ਦੀ ਦਿਸ਼ਾ ਵੱਲ ਅਹਿਮ ਕਦਮ ਦੱਸਿਆ
- ਪਹਿਲੀ ਵਾਰ ਦੋ ਲੱਖ ਕਰੋੜ ਰੁਪਏ ਤੋਂ ਵੱਧ ਦਾ ਬਜਟ ਪੇਸ਼ ਕੀਤਾ ਗਿਆ
- 2024-25 ਬਜਟ ਨੂੰ ਸੂਬਾ ਸਰਕਾਰ ਦੀਆਂ ਲੋਕ-ਪੱਖੀ ਨੀਤੀਆਂ ਦੀ ਝਲਕ ਦੱਸਿਆ
ਚੰਡੀਗੜ੍ਹ, 5 ਮਾਰਚ:
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਵਿਧਾਨ ਸਭਾ ਵਿੱਚ ਵਿੱਤ ਮੰਤਰੀ ਹਰਪਾਲ ਚੀਮਾ ਵੱਲੋਂ ਪੇਸ਼ ਕੀਤੇ ਬਜਟ 2024-25 ਦੀ ਸ਼ਲਾਘਾ ਕਰਦਿਆਂ ਇਸ ਨੂੰ ਸੂਬੇ ਦੇ ਸਮੁੱਚੇ, ਬਰਾਬਰ ਅਤੇ ਵਿਆਪਕ ਵਿਕਾਸ ਰਾਹੀਂ ‘ਰੰਗਲਾ ਪੰਜਾਬ’ ਬਣਾਉਣ ਦੀ ਦਿਸ਼ਾ ਵੱਲ ਕਦਮ ਦੱਸਿਆ।
ਇੱਥੇ ਜਾਰੀ ਇੱਕ ਬਿਆਨ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ‘ਜ਼ੀਰੋ ਟੈਕਸ’ ਬਜਟ ਵਿੱਚ ਸਾਰੇ ਮੁੱਖ ਖੇਤਰਾਂ ਜਿਵੇਂ ਸਿਹਤ, ਸਿੱਖਿਆ, ਬਿਜਲੀ, ਬੁਨਿਆਦੀ ਢਾਂਚਾ, ਉਦਯੋਗ, ਖੇਡਾਂ, ਸਮਾਜਿਕ ਸੁਰੱਖਿਆ ਅਤੇ ਹੋਰ ਖੇਤਰਾਂ ਵੱਲ ਵਿਸ਼ੇਸ਼ ਧਿਆਨ ਕੇਂਦਰਿਤ ਕੀਤਾ ਗਿਆ ਹੈ ਜੋ ਸੂਬੇ ਦੇ ਵਿਕਾਸ ਲਈ ਨਵੇਂ ਰਾਹ ਖੋਲ੍ਹੇਗਾ। ਉਨ੍ਹਾਂ ਕਿਹਾ ਕਿ ਇਹ ਬਜਟ ਸੂਬੇ ਦੇ ਸਮੁੱਚੇ ਵਿਕਾਸ ਦੀ ਗਤੀ ਨੂੰ ਹੋਰ ਤੇਜ਼ ਕਰੇਗਾ ਅਤੇ ਸਮਾਜ ਦੇ ਸਾਰੇ ਵਰਗਾਂ ਖਾਸ ਕਰ ਕੇ ਗਰੀਬ ਤੇ ਪਛੜੇ ਵਰਗਾਂ ਦੀ ਖ਼ੁਸ਼ਹਾਲੀ ਨੂੰ ਯਕੀਨੀ ਬਣਾਏਗਾ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪਹਿਲੀ ਵਾਰ ਸੂਬੇ ਦਾ ਬਜਟ ਦੋ ਲੱਖ ਕਰੋੜ ਰੁਪਏ ਦੇ ਅੰਕੜੇ ਨੂੰ ਪਾਰ ਕਰ ਗਿਆ ਹੈ ਕਿਉਂਕਿ ਪੰਜਾਬ ਸਰਕਾਰ ਵੱਲੋਂ ਲੋਕ ਭਲਾਈ ਲਈ ਕਈ ਅਹਿਮ ਪਹਿਲਕਦਮੀਆਂ ਸ਼ੁਰੂ ਕੀਤੀਆਂ ਗਈਆਂ ਹਨ।
ਮੁੱਖ ਮੰਤਰੀ ਨੇ ਕਿਹਾ ਕਿ 2012-17 ਦੌਰਾਨ 8 ਫ਼ੀਸਦ ਤੇ 2017-22 ਦੌਰਾਨ 6 ਫ਼ੀਸਦ ਦੀ ਮਿਸ਼ਰਤ ਸਾਲਾਨਾ ਵਿਕਾਸ ਦਰ ਦੇ ਮੁਕਾਬਲੇ ਟੈਕਸ ਮਾਲੀਆ 13 ਫ਼ੀਸਦ ਰਿਹਾ, ਜਿਸ ਨਾਲ ਸਪੱਸ਼ਟ ਹੁੰਦਾ ਹੈ ਕਿ ਵਿਚਾਰਾਂ ਦੀ ਸਪੱਸ਼ਟਤਾ ਅਤੇ ਉਨ੍ਹਾਂ ਵਿਚਾਰਾਂ ਨੂੰ ਅਮਲ ਵਿੱਚ ਲਿਆਉਣ ਪ੍ਰਤੀ ਦ੍ਰਿੜਤਾ ਉਤੇ ਹੀ ਕੰਮ ਨੇਪਰੇ ਚੜ੍ਹਨਾ ਨਿਰਭਰ ਕਰਦਾ ਹੈ। ਉਨ੍ਹਾਂ ਅੱਗੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਪੰਜਾਬ ਨੂੰ ‘ਰੰਗਲਾ ਪੰਜਾਬ’ ਬਣਾਉਣ ਦਾ ਵਾਅਦਾ ਕੀਤਾ ਸੀ ਅਤੇ ਇਸ ਮੰਤਵ ਲਈ ਸਰਕਾਰ ਵੱਲੋਂ ਮੁੱਖ ਖੇਤਰਾਂ ਜਿਵੇਂ ਬਿਹਤਰ ਸ਼ਾਸਨ, ਸਿੱਖਿਆ ਤੇ ਸਿਹਤ ‘ਤੇ ਧਿਆਨ ਕੇਂਦਰਿਤ ਕੀਤਾ ਜਾ ਰਿਹਾ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਅਗਲੇ ਵਿੱਤੀ ਸਾਲ ਵਿੱਚ ਖੇਤੀਬਾੜੀ ਤੇ ਸਹਾਇਕ ਧੰਦਿਆਂ ਲਈ 13,784 ਕਰੋੜ ਰੁਪਏ ਰਾਖਵੇਂ ਰੱਖੇ ਗਏ ਹਨ।
ਮੁੱਖ ਮੰਤਰੀ ਨੇ ਕਿਹਾ ਕਿ ਕਿਸਾਨਾਂ ਨੂੰ ਕਣਕ ਝੋਨੇ ਦੇ ਚੱਕਰ ਵਿੱਚੋਂ ਬਾਹਰ ਕੱਢਣ ਲਈ ਵੱਖ-ਵੱਖ ਫ਼ਸਲੀ ਵਿਭਿੰਨਤਾ ਸਕੀਮਾਂ ਲਈ ਵਿੱਤੀ ਵਰ੍ਹੇ 2024-25 ਵਿੱਚ 575 ਕਰੋੜ ਰੁਪਏ ਅਲਾਟ ਕੀਤੇ ਗਏ ਹਨ। ਉਨ੍ਹਾਂ ਅੱਗੇ ਕਿਹਾ ਕਿ ਵਿੱਤੀ ਵਰ੍ਹੇ 2024-25 ਵਿੱਚ ਖੇਤੀਬਾੜੀ ਲਈ ਬਿਜਲੀ ਸਬਸਿਡੀ ਵਾਸਤੇ 9,330 ਕਰੋੜ ਰੁਪਏ ਅਲਾਟ ਕੀਤੇ ਗਏ ਹਨ ਤਾਂ ਜੋ ਕਿਸਾਨਾਂ ਦੀ ਭਲਾਈ ਨੂੰ ਯਕੀਨੀ ਬਣਾਇਆ ਜਾ ਸਕੇ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਬਠਿੰਡਾ, ਫਰੀਦਕੋਟ, ਫਿਰੋਜ਼ਪੁਰ ਅਤੇ ਮੁਕਤਸਰ ਜ਼ਿਲ੍ਹਿਆਂ ਨੂੰ ਲਾਭ ਪਹੁੰਚਾਉਣ ਲਈ ਲਗਭਗ 1,78,000 ਏਕੜ ਰਕਬੇ ਨੂੰ ਕਵਰ ਕਰਨ ਦੇ ਉਦੇਸ਼ ਨਾਲ ਨਵਾਂ ਮਾਲਵਾ ਨਹਿਰੀ ਪ੍ਰਾਜੈਕਟ ਬਣਾਉਣ ਦੀ ਤਜਵੀਜ਼ ਰੱਖੀ ਗਈ ਹੈ, ਜਿਸ ਨਾਲ ਜ਼ਮੀਨ ਹੇਠਲੇ ਪਾਣੀ ‘ਤੇ ਨਿਰਭਰਤਾ ਘਟੇਗੀ ਅਤੇ ਹਾੜ੍ਹੀ ਸੀਜ਼ਨ ਦੌਰਾਨ ਬਿਆਸ-ਸਤਲੁਜ ਦਰਿਆ ਦੇ ਪੰਜਾਬ ਦੇ ਹਿੱਸੇ ਦੇ ਪਾਣੀ ਦੀ ਸੁਚੱਜੀ ਵਰਤੋਂ ਕੀਤੀ ਜਾ ਸਕੇਗੀ।
ਮੁੱਖ ਮੰਤਰੀ ਨੇ ਕਿਹਾ ਕਿ ਪਹਿਲੀ ਵਾਰ ਸਿੱਖਿਆ ਖੇਤਰ ਲਈ ਵਿੱਤੀ ਸਾਲ 2024-25 ਵਿੱਚ 16,987 ਕਰੋੜ ਰੁਪਏ ਦਾ ਬਜਟ ਰੱਖਿਆ ਗਿਆ ਹੈ ਜੋ ਕਿ ਕੁੱਲ ਖਰਚੇ ਦਾ ਲਗਭਗ 11.5 ਫੀਸਦੀ ਹੈ। ਉਨ੍ਹਾਂ ਕਿਹਾ ਕਿ ਸੂਬੇ ਵਿੱਚ 100 ਕਰੋੜ ਰੁਪਏ ਸਕੂਲ ਆਫ਼ ਐਮੀਨੈਂਸ ਲਈ ਰੱਖੇ ਗਏ ਹਨ ਜਦਕਿ ਸਿੱਖਿਆ ਦੇ ਖੇਤਰ ਨੂੰ ਹੋਰ ਹੁਲਾਰਾ ਦੇਣ ਲਈ ਸਕੂਲ ਆਫ਼ ਬ੍ਰਿਲੀਅਨਜ਼ ਅਤੇ ਸਕਿੱਲ ਐਜੂਕੇਸ਼ਨ ਪ੍ਰਦਾਨ ਕਰਨ ਲਈ “ਸਕੂਲ ਆਫ਼ ਅਪਲਾਈਡ ਲਰਨਿੰਗ” ਅਤੇ ਵਿਦਿਆਰਥੀਆਂ ਦੀ ਸਮੁੱਚੇ ਵਿਕਾਸ ਲਈ ਸਕੂਲ ਆਫ਼ ਹੈਪੀਨੈੱਸ ਵਾਸਤੇ 10-10 ਕਰੋੜ ਰੁਪਏ ਦੀ ਤਜਵੀਜ਼ ਰੱਖੀ ਗਈ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਲੋਕਾਂ ਨੂੰ ਮਿਆਰੀ ਸਿਹਤ ਸੇਵਾਵਾਂ ਪ੍ਰਦਾਨ ਕਰਨ ਲਈ ਸਿਹਤ ਖੇਤਰ ਲਈ 5264 ਕਰੋੜ ਰੁਪਏ ਦਾ ਬਜਟ ਰੱਖਿਆ ਗਿਆ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਆਰਥਿਕ ਸੂਝ-ਬੂਝ ਨਾਲ ਤਿਆਰ ਕੀਤਾ ਗਿਆ ਵਿੱਤੀ ਵਰ੍ਹੇ 2024-25 ਦਾ ਬਜਟ, ਸਰੋਤ ਜੁਟਾ ਕੇ ਮਾਲੀਆ ਵਧਾਉਣ ‘ਤੇ ਧਿਆਨ ਕੇਂਦਰਿਤ ਕਰਦਿਆਂ ਵਿੱਤੀ ਘਾਟੇ ਨੂੰ ਘਟਾਉਣ ਦੇ ਨਾਲ-ਨਾਲ ਵਿੱਤੀ ਅਨੁਸ਼ਾਸਨ ਨੂੰ ਹੋਰ ਮਜ਼ਬੂਤ ਕਰੇਗਾ। ਉਨ੍ਹਾਂ ਕਿਹਾ ਕਿ ਇਸ ਬਜਟ ਨਾਲ ਸਾਡਾ ਸੂਬਾ ਹੁਣ ਵਿਕਾਸ ਅਤੇ ਖ਼ੁਸ਼ਹਾਲੀ ਦੀਆਂ ਸਿਖਰਾਂ ਛੂਹੇਗਾ। ਭਗਵੰਤ ਸਿੰਘ ਮਾਨ ਨੇ ਉਮੀਦ ਜਤਾਈ ਕਿ ਮੌਜੂਦਾ ਬਜਟ ਉਦਯੋਗਿਕ ਖੇਤਰ ਦੀ ਸੁਰਜੀਤੀ ਦੇ ਨਾਲ-ਨਾਲ ਸੂਬੇ ਦੀ ਖੇਤੀ ਆਰਥਿਕਤਾ ਨੂੰ ਹੁਲਾਰਾ ਦੇਣ ਲਈ ਇਕ ਖ਼ਾਕੇ ਵਜੋਂ ਕੰਮ ਕਰੇਗਾ।
ਮੁੱਖ ਮੰਤਰੀ ਨੇ ਮੌਜੂਦਾ ਬਜਟ ਨੂੰ ਮੀਲ ਪੱਥਰ ਕਰਾਰ ਦਿੰਦਿਆਂ ਕਿਹਾ ਕਿ ਨੇੜਲੇ ਭਵਿੱਖ ਵਿੱਚ ਇਹ ਬਜਟ ਪੰਜਾਬ ਦੇ ਲੋਕਾਂ ਦੀਆਂ ਉਮੀਦਾਂ ਨੂੰ ਪੂਰਾ ਕਰਨ ਲਈ ਵਿਕਾਸ ਅਤੇ ਪ੍ਰਗਤੀ ਦੇ ਨਵੇਂ ਦਿਸਹੱਦੇ ਸਥਾਪਤ ਕਰਨ ਵਿੱਚ ਅਹਿਮ ਭੂਮਿਕਾ ਨਿਭਾਏਗਾ। ਉਨ੍ਹਾਂ ਕਿਹਾ ਕਿ ਇਹ ਬਜਟ ਸੂਬਾ ਸਰਕਾਰ ਦੀਆਂ ਲੋਕ-ਪੱਖੀ ਨੀਤੀਆਂ ਨੂੰ ਦਰਸਾਉਂਦਾ ਹੈ ਅਤੇ ਇਸ ਦਾ ਉਦੇਸ਼ ਸਮਾਜ ਦੇ ਸਭ ਤੋਂ ਕਮਜ਼ੋਰ ਅਤੇ ਗਰੀਬ ਵਰਗ ਦੇ ਲੋਕਾਂ ਦੀ ਸਹੀ ਮਾਅਨਿਆਂ ਵਿੱਚ ਸੇਵਾ ਕਰਨਾ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਬਜਟ ਸਰਬਪੱਖੀ ਵਿਕਾਸ ਅਤੇ ਖ਼ੁਸ਼ਹਾਲੀ ਦੇ ਉਦੇਸ਼ ਦੀ ਪ੍ਰਾਪਤੀ ਲਈ ਆਪ ਸਰਕਾਰ ਦੀ ਵਿਵਹਾਰਕ ਪਹੁੰਚ ਦਾ ਨਤੀਜਾ ਹੈ।http://PUBLICNEWSUPDATE.COM
Ваш аппарат Canon для печати требует заправки картриджа? Превратите расходы на новые картриджи в выгоду с нашей услугой по заправке картриджей для лазерных устройств Canon в столице Украины!
Наша группа опытных специалистов гарантирует высококачественное обслуживание вашего устройства Canon для печати, используя исключительно сертифицированные расходные материалы. Попрощайтесь с остановленными на половине работами печати и повышенными ценами при покупке новых картриджи – с нашим сервисом вы сберегаете свои деньги!
Заправка картриджей Canon – https://printershub.com.ua/ru/zapravka-kartridzha/zapravka-kartridzhej-canon
Не упускайте возможности и деньги – обратитесь к профессионалам от PrintersHub!
Устали от тусклых стен? Пора преобразить свою обитель с помощью фантастических самоклеящихся пленок от Walls Decor! Эти чудесные отделки подарят вашему интерьеру великолепный вид, будь то офис или уютное жилище.
Погрузитесь в широкий мир текстур и потрясающих цветов. Реализуйте самые смелые дизайнерские концепции без мучительного ремонта! Простота нанесения и прочность пленок Walls Decor обеспечат стремительный и идеальный результат.
Откройте вселенную безграничной красоты!
Самоклеющаяся пленка для кухни – https://walls-decor.com.ua/samokleyushchayasya-plenka
Позвольте самоклеющимся пленкам стать вашими компаньонами в создании поистине модного и неповторимого оформления!
Mistakenly Identified as Deceased by TransUnion: An Increasing Concern
Mistakes in credit reporting can have very negative effects. One of the most frightening mistakes people may encounter is having their credit bureaus, such as **TransUnion**, mistakenly report them as dead. This serious error can have a significant negative impact on everything from job prospects to credit applications. It is crucial in such situations to know how to dispute a background check and to manage the difficulties of credit report disputes.
### Understanding the Problem
Picture discovering you are mistakenly listed as deceased on your credit record. This is not an unusual issue, however. People in this case must respond swiftly to correct it. One key first step can be to contact a background check lawyer or a deceased on credit report lawyer. Specialists in background check errors, these professionals can offer the advice you need to fix your credit report.
How to Contest a Background Check
Understanding how to dispute a background check becomes critical when dealing with such a serious mistake. Get in touch with the credit bureau that made the error first. You must verify your ID and show you are still not deceased. Utilizing marked as deceased on credit report lawyers can expedite this sometimes daunting process. These professionals can make sure your case is managed efficiently and guide you through the intricacies of a background check dispute.
The Role of Attorneys in Resolving Credit Report Errors
Especially helpful is collaborating with my credit report says I’m deceased lawyers. These lawyers specialize in detecting and correcting serious mistakes on credit reports. They can act on behalf of you in interactions with credit bureaus and other relevant parties to ensure your problem is handled and fixed promptly. Considering their experience in background check disputes, they are well-versed with the legal routes available to fix such errors and can offer effective counsel if needed.
Preventing Future Errors
Once the error is fixed, steps must be taken to stop it from happening again. Regularly reviewing for errors in your credit report can help spot problems early on. Active credit monitoring and being aware of how to dispute a background check can help guard against potential mistakes. Should discrepancies appear, moving swiftly to **dispute a background check** can minimize the consequence of these errors on your personal and financial life.
In conclusion, it can be troubling when TransUnion reports you as deceased. However, with the right strategy and support from skilled specialists like a background check lawyer, individuals can navigate the process of disputing these errors and restoring their creditworthiness.
Learn more: https://bucceri-pincus.com/equifax-consumer-deceased/
Have you ever encountered a situation where your credit report unexpectedly “declares” you dead? Facing an erroneous death marker in your TransUnion credit report can be a significant ordeal for anyone. This mistake not only causes anxiety and stress but can also have long-term consequences for your financial life, affecting your ability to obtain loans, insurance, and even employment.
Grasping the Severity of the Situation
The erroneous listing of you as deceased in TransUnion’s databases is not just a small oversight. It’s a mistake that can block your access to the most critical financial tools and services. It’s crucial to realize that behind this “digital” problem lie real-life inconveniences and obstacles, such as issues with the social security administration death index and wrongful denial of coverage.
Statistical Overview
Let’s consider some statistics that illustrate the prevalence of the problem. For instance, credit bureau reports deceased and social security administration death notification errors occur frequently. Experian death notification and Equifax death notice errors are also common.
These figures underscore the importance of timely detecting and correcting such errors. If you find your credit report says I am deceased or your credit report shows deceased, immediate action is required.
Benefits of Choosing Our Law Firm
Choosing our company to solve your problem with your credit report is a choice in favor of professionalism and reliability. Thanks to deep knowledge of the FCRA law and experience in handling similar cases, we offer you the following benefits:
No expenses for you: the costs of our services are borne by the respondent.
Hundreds of satisfied clients and million-dollar compensations confirm our effectiveness.
Full service from interacting with credit bureaus to protecting your interests.
Real-Life Problems Encountered by People
Mistakenly reported as deceased TransUnion – denials of credit and financial services.
Credit report is showing deceased TransUnion – problems with insurance applications and insurance company refusal to pay.
Flagging TransUnion account as deceased – difficulties with employment due to background check errors.
TransUnion deceased alert – inability to sign financial contracts, leading to insurance claim denial and long-term care claim lawyer consultations.
These issues not only create financial and emotional difficulties but also undermine your trust in the credit monitoring system. When errors like a deceased indicator on credit report occur, it’s essential to have an experienced insurance attorney on your side to navigate the complexities.
Have you been mistakenly reported as deceased on credit report? Are you dealing with a social security number reported as deceased or credit report deceased errors? Our firm specializes in resolving these issues, ensuring your records are corrected swiftly. Contact us to enforce insurance promises and get your financial life back on track.
If your credit report says I am deceased, don’t wait. Our experienced team can help you prove you are not deceased and address inaccuracies such as deceased indicator meaning and credit bureau reports deceased. Trust us to handle your case with the dedication of a skilled insurance lawyer.
https://bucceri-pincus.com/i-am-deceased/
Вы располагаете лазерным принтером в столице Украины и хотите максимально сократить расходы на печать? Вам стоит обратить внимание на перепрошивку принтеров от компании ПринтерсХАБ.
Модификация принтеров – это современное решение, которое позволяет использовать картриджи без чипов. Это означает, что вы больше не будете зависеть от дорогостоящих оригинальных картриджей с чипами. Вместо этого, вы сможете сокращать расходы, используя более бюджетные альтернативы.
Одним из ключевых достоинств прошивки является возможность оптимизировать частоту заправки тонером. Благодаря этому вы сможете многократно оптимизировать издержки на печать, сохраняя при этом высокое качество печати.
Компания ПринтерсХАБ предлагает прошивку для различных моделей лазерных печатающих устройств, обеспечивая надежность и качество работы. Наши специалисты профессионально проведут процедуру прошивки, гарантируя безопасность.
Не теряйте времени и денег на постоянные затраты на оригинальные картриджи. Обратитесь в ПринтерсХАБ и узнайте, как прошивка принтеров может стать ключом к экономии и повышению производительности вашего офисного оборудования!
Обращайтесь уже сегодня и убедитесь в выгоде благодаря услуге перепрограммирование принтера https://printershub.com.ua/ru/proshivka
Ваш принтер требует перезарядки картриджа? Превратите траты на новые картриджи в экономию с нашей услугой по заправке картриджей принетов в Киеве!
Наша команда специалистов гарантирует качественное обслуживание вашего принтера или МФУ, используя только высококачественные расходные материалы. Забудьте о прерванных печатных заданиях и затраты покупая новые картриджи – с нашим сервисом вы экономите свои финансы!
Картридж заправить Киев – https://printershub.com.ua/ru/zapravka-kartridzha
Не теряйте время и финансы – доверьтесь профессионалам от PrintersHub!
[url=https://x-laba.ru/analiz-vozduha/]экологический анализ воздуха[/url] или [url=https://x-laba.ru/analiz-vozduha/]анализ проб воздуха[/url]
[url=https://top1ab.ru/izmerenie-osveshhennosti-na-rabochix-mestax/]оценка освещенности на производстве[/url]
https://gklab.ru/chemicals/rastvoritel-mebelnyj-amr-3-kontrol-po-toluolu/
Ещё можно узнать: [url=http://yourdesires.ru/it/1248-kak-vvesti-znak-evro-s-klaviatury.html]как сделать евро на клавиатуре[/url]
улучшение условий труда
ПринтСервис – ваш надёжный партнёр в мире лазерной печати! Мы оказываем качественную заправку лазерного принтера в Киеве и Вышгороде.
Наши спецы используют в работе качественные компоненты для обеспечения лучшего качества печати. Звоните, чтобы наполнить картриджи в Киеве и Вышгороде для того чтоб убедится в качестве наших услуг! Ваше удовлетворение – наш главный приоритет.
Заправка картриджа – https://printer.org.ua/ru/zapravka-kartridzhej/
ПринтСервис – ваш верный партнёр в мире четкой распечатки! Мы оказываем качественную заправку принтера в Киеве и Вышгороде.
Наши мастера используют исключительно качественные компоненты для обеспечения наилучшего качества печати. Обращайтесь, чтобы заправить картридж в Киеве и Вышгороде для того чтоб убедится в качестве наших услуг! Ваше удовлетворение – наш главный приоритет.
Заправка картриджей – https://printer.org.ua/ru/zapravka-kartridzhej/
PrintService – ваш надёжный партнёр в мире четкой печати! Мы предлагаем качественную заправку лазерного принтера в Киеве и Вышгороде.
Наши мастера используют в работе качественные заправочные компоненты для обеспечения лучшего качества печати. Обращайтесь, чтобы заправить картриджи в Киеве и Вышгороде для того чтоб убедится в качестве наших услуг! Ваше удовлетворение – наш главный приоритет.
Картриджи заправка Киев – https://printer.org.ua/ru/zapravka-kartridzhej/
ПринтСервис – ваш верный партнёр в мире качественной распечатки! Мы предлагаем качественную заправку принтера в Киеве и Вышгороде.
Наши мастера используют в работе качественные компоненты для обеспечения лучшего качества печати. Обращайтесь, чтобы наполнить картридж в Киеве и Вышгороде для того чтоб убедится в качестве наших услуг! Ваше удовлетворение – наш главный приоритет.
Заправка принтера Киев – https://printer.org.ua/ru/zapravka-kartridzhej/
Ваш лазерный принтера требует перезарядки картриджа? Превратите траты на новые картриджи в экономию с нашей услугой по заправке картриджей лазерных принтеров в Украине!
Наша команда профессионалов гарантирует качественное обслуживание вашего принтера или МФУ, используя исключительно высококачественные расходные материалы. Забудьте о прерванных печатных заданиях и переплате за новые картриджи – с нами вы экономите свои финансы!
Картридж заправить Киев – https://printershub.com.ua/ru/zapravka-kartridzha
Не теряйте время и деньги – доверьтесь профессионалам от PrintersHub!
Ваш лазерный принтера требует заправки картриджа? Превратите расходы на новые картриджи в экономию с нашей услугой по заправке картриджей лазерных принтеров в Киеве!
Наша команда мастеров гарантирует профессиональное обслуживание вашего принтера или МФУ, используя только высококачественные расходные материалы. Забудьте о незаконченных печатных заданиях и переплате за новые картриджи – с нами вы экономите свои деньги!
Заправить картридж для принтера Киев – https://printershub.com.ua/ru/zapravka-kartridzha
Не теряйте время и деньги – доверьтесь профессионалам от PrintersHub!
Хочете купити якісний торф для поліпшення ґрунту? Підприємство “ТОРФ ЖИТОМИР” пропонує:
– Високоякісний торф оптом з Житомирщини
– Привеземо по всій Україні своїм транспортом
– Виключно актуальні ціни, що дуже здивують
– Великий і малий опт
Збільште родючість та покращіть якість ґрунту з торфом від “ТОРФ ЖИТОМИР”.
Оформлюйте замовлення зараз і отримайте знижку на першу поставку!
“ТОРФ ЖИТОМИР” – ваш надійний партнер у створенні родючого ґрунту!
Купити торф Житомир – https://torf.zt.ua/
Navigieren mit Versicherungsschäden kann eine komplizierter und
überfordernder Prozess sein, aber der professionelle Sachverständiger an Ihrer Seite kann den Unterschied machen. Die
Fachleute in unserem Unternehmen von erfahrenen Experten und ist darauf fokussiert,
sicherzustellen, dass Sie die maximale Entschädigung erhalten,
auf den Sie Anspruch haben. Verlassen Sie sich auf uns,
um die Komplexität Ihres Anspruchs zu managen und Sie durch den gesamten Prozess zu führen. Erfahren Sie mehr, wie wir Ihnen helfen können in unserem neuesten Blogbeitrag!
Are you ready to revolutionize the way you handle your digital assets? Look no further than TRUSTEE PLUS – the cutting-edge solution that’s more than just a crypto wallet.
Why TRUSTEE PLUS?
– Advanced Features: Go beyond basic storage with our comprehensive toolkit for crypto enthusiasts.
– Unparalleled Security: Rest easy knowing your digital wealth is protected by state-of-the-art encryption.
– Smart Portfolio Management: Take control of your investments with intuitive tracking and analysis tools.
– Multi-Asset Support: Manage a diverse range of cryptocurrencies all in one place.
– Seamless Integration: Connect effortlessly with major exchanges and DeFi platforms.
Join the TRUSTEE PLUS Community Today!
You’ve been exclusively invited to be part of the next generation of crypto management. Don’t miss out on this opportunity to elevate your crypto experience!
How to Get Started:
– Open the invitation link on your smartphone.
– If you’re viewing this on another device, simply scan the QR code provided.
– Follow the easy installation steps.
– Start exploring the powerful features of TRUSTEE PLUS!
Be among the first to experience the future of crypto wallets. Your journey to smarter, safer, and more efficient crypto management starts here – https://trusteeglobal.eu/?r=knIfhyIGmNb!
TRUSTEE PLUS: Empowering Your Crypto Journey, One Block at a Time.
If you’re looking for a peaceful retreat and are worn out by the noise of urban life, then the perfect solution for you would be thailand real estate!
investing in thailand for foreigners – https://forumg.biz/2024/10/03/phuket-property-market-guide-finding-the-best-deals
If you’re seeking privacy and are worn out by the noise of urban life, then the perfect solution for you would be phuket real estate!
buy property phuket – https://leacastleinfo.com/2024/10/03/phuket-properties-find-your-dream-home-in-paradise
Пхукет недвижимость купить – https://vesti42.ru/novosti-so-vsego-sveta/nedvizhimost-v-tailande-ot-pravovyh-nyuansov-do-vybora-regiona-gid-dlya-pokupatelej-iz-rossii/
Купить жилье в Тайланде Пхукет – http://capitalgains.ru/promo/kupit-dom-na-ostrove-phuket.html
[url=https://crucible-of-slots.com/]South Africa Casinos[/url]
Купить жилье в Тайланде Пхукет – https://progorodsamara.ru/interesnoe/view/kvartiry-i-villy-na-phukete-investicii-v-nedvizimost-na-tropiceskom-rau
Купить жилье в Тайланде – https://piterets.ru/clause/travel/tour/46787-nedvizhimost-v-tailande-ot-juridicheskih-tonkostej-do-vybora-lokacii-gid-dlja-potencialnyh-pokupatelej-iz-rossii.html
Запрошуємо до студії тату та пірсингу в Житомирі!
Ми робимо унікальні шедеври, що підкреслюють вашу неперевершеність. В нашій в команді працюють професійні майстри з багаторічним досвідом, які використовують лише нове обладнання та безпечні матеріали.
Ви мрієте про круте тату або суперовий пірсинг? В нашому салоні ви знайдете все для втілення ваших найсміливіших ідей. Подаруйте собі шанс стати особливим з натовпу та висловити вашу особистість через мистецтво тату та пірсингу.
Заходьте до нашої студії ГОЛКА та переконайтеся в якості нашої роботи!
Зроби собі подарунок у вигляді Пірсингу – https://golka.love/
[url=https://crucible-of-slots.com/]South Africa Online Gambling[/url]
Агентства недвижимости Пхукет – https://db-design.ru/2024/11/07/Пхукет-Где-купить-недвижимость
[url=https://textile4me.ru/]standartnyy razmer postel’nogo 2 h bel’ya [/url]
Tegs: [u]постельное белье сатин недорого в интернет [/u]
[i]постельное белье сатин недорого москва [/i]
[b]постельное белье сатин новосибирск купить [/b]
standartnyy razmer 1 5 spal’nogo postel’nogo https://textile4me.ru/
Пхукет недвижимость – https://cheb-live.ru/interesnoe/view/nedvizimost-na-phukete-kak-vybrat-kvartiru-ili-villu-mecty
Пхукет купить недвижимость – https://buxcash.ru/2024/11/07/Откройте-для-себя-Пхукет-Гид-по-недвижимости